व्हात्सप्प पंजाबी स्टेटस Best Punjabi Status in Punjabi Language
We are sharing top Whatsapp Punjabi status in Punjabi language for people who love Punjabi attitude ans Punjabi style. You can use these punjabi status as your todays whatsapp status. All the status here is written in Punjabi language which you find lovely and latest.
Whatsapp Punjabi Status in Punjabi
ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ
Punjabi Whatsapp Status
ਜੇ ਮੈਂ ਤੁਹਾਡਾ ਨੰਬਰ ਮਿਟਾ ਦਿੰਦਾ ਹਾਂ
ਤਾਂ ਤੁਸੀਂ ਅਸਲ ਵਿੱਚ ਮੇਰੇ ਜੀਵਨ ਤੋਂ ਹਟ ਗਏ ਹੋ
ਤਾਂ ਤੁਸੀਂ ਅਸਲ ਵਿੱਚ ਮੇਰੇ ਜੀਵਨ ਤੋਂ ਹਟ ਗਏ ਹੋ
Best Punjabi Status
ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ
ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ
ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ
Punjabi Status for Whatsapp
ਜਦੋਂ ਵੀ ਮੈਨੂੰ ਕੋਈ ਸਮੱਸਿਆ ਆਉਂਦੀ ਹੈ
ਮੈਂ ਕੇਵਲ ਗਾਣਾ ਗਾਉਂਦਾ ਹਾਂ
ਮੈਂ ਕੇਵਲ ਗਾਣਾ ਗਾਉਂਦਾ ਹਾਂ
Punjabi Whatsapp SMS
ਫਿਰ ਮੈਂ ਸਮਝਦਾ ਹਾਂ ਕਿ ਮੇਰੀ ਆਵਾਜ਼ ਮੇਰੀ ਸਮੱਸਿਆ ਤੋਂ ਵੀ ਭੈੜੀ ਹੈ
Status Punjabi Whatsapp
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ
Top Status in Punjabi
ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈਂਦਾ ਆਪਣੇ ਯਾਰਾਂ ਨਾਲ,
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ
Punjabi Best Status in Punjabi
ਕਈ ਵਾਰੀ ਇੱਕ ਮੱਧਮ ਉਂਗਲ ਕਿਸੇ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ. ਇਸ ਲਈ ਤੁਹਾਡੇ ਕੋਲ ਦੋ ਹੱਥ ਹਨ
Punjabi Fb Status
ਯਾਰ ਦੀ ਗੁਲਾਮੀ ਸਾਡੇ ਪਿਆਰ ਦਾ ਅਸੂਲ ਏ
ਇੱਕ ਦੂਜੇ ਬਿਨਾਂ ਸਾਡੀ ਜ਼ਿੰਦਗੀ ਫ਼ਜ਼ੂਲ ਏ
ਦੁਨੀਆਂ ਕੋਲੋ ਤਾਂ ਅਸੀਂ ਪਾਣੀ ਵੀ ਨੀ ਮੰਗਦੇ
ਤੇਰੇ ਹੱਥੋਂ ਤਾਂ ਸੱਜਣਾ ਜ਼ਹਿਰ ਵੀ ਕਬੂਲ
ਏ
ਇੱਕ ਦੂਜੇ ਬਿਨਾਂ ਸਾਡੀ ਜ਼ਿੰਦਗੀ ਫ਼ਜ਼ੂਲ ਏ
ਦੁਨੀਆਂ ਕੋਲੋ ਤਾਂ ਅਸੀਂ ਪਾਣੀ ਵੀ ਨੀ ਮੰਗਦੇ
ਤੇਰੇ ਹੱਥੋਂ ਤਾਂ ਸੱਜਣਾ ਜ਼ਹਿਰ ਵੀ ਕਬੂਲ
ਏ
Punjabi Awesome Status in Punjabi
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ
Punjabi Status Whatsapp in Punjabi
ਬਹੁਤ ਦੇਰ ਕਸਰ ਤੁਮਨੇ ਮੇਰੀ ਧੜਕਣ ਮਹਿਸੂਸ ਕਰਨੇ ਮੈ
ਵੋ ਦਿਲ ਨਿਲਾਮ ਹੋ ਗਯਾ, ਜਿਸ ਪਾਰ ਕਭੀ ਹਕੂਮਤ ਤੁਮ੍ਹਾਰੀ ਥੀ
ਵੋ ਦਿਲ ਨਿਲਾਮ ਹੋ ਗਯਾ, ਜਿਸ ਪਾਰ ਕਭੀ ਹਕੂਮਤ ਤੁਮ੍ਹਾਰੀ ਥੀ
Punjabi Best Whatsapp Status
ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇਂ
ਜੋ ਯਾਰੀ ਵਿੱਚ ਖੜਦੇ ਨੇਂ ਹਿੱਕ ਠੋਕ ਕੇ, ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇਂ
ਜੋ ਯਾਰੀ ਵਿੱਚ ਖੜਦੇ ਨੇਂ ਹਿੱਕ ਠੋਕ ਕੇ, ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇਂ
Punjabi Top FB Status
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ
ਪਰ ਤੇਰੀ ਆਕੜ ਹੀ ਨਹੀਂ ਮੁਕਦੀ
ਪਰ ਤੇਰੀ ਆਕੜ ਹੀ ਨਹੀਂ ਮੁਕਦੀ
FB Punjabi Status
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
Indian Punjabi Status
ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ
ਪਿੰਡਾਂ ਵਾਲਿਆਂ ਨੂੰ ਚੰਡੀਗੜ ਸ਼ਹਿਰ ਮਾਰਦਾ
ਪਾੜਿਆਂ ਨੂੰ ਟਿਊਸ਼ਨਾਂ ਦਾ ਟੈਮ ਮਾਰਦਾ
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ
ਪਿੰਡਾਂ ਵਾਲਿਆਂ ਨੂੰ ਚੰਡੀਗੜ ਸ਼ਹਿਰ ਮਾਰਦਾ
ਪਾੜਿਆਂ ਨੂੰ ਟਿਊਸ਼ਨਾਂ ਦਾ ਟੈਮ ਮਾਰਦਾ
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ
Punjabi Status Whatsapp in Punjabi
ਰਬ ਵਰਗੀ ਮਾਨ ਮੇਰੀ ਦੇ
ਮੇਰੇ ਸਰ ਟੀ ਕਾਰਜ ਬਾਰੀ ਨੀ
ਮੇਰੇ ਸਰ ਟੀ ਕਾਰਜ ਬਾਰੀ ਨੀ
Punjabi Quotes Status
ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ
ਪਰ ਆਪਣਿਆ ਤੇ ਕਦੀ ਨੀ ਕਰਦੀ
ਪਰ ਆਪਣਿਆ ਤੇ ਕਦੀ ਨੀ ਕਰਦੀ
Punjabi Status for Whatsapp
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ
Status Whatsapp Punjabi
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ, ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ, ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ
Punjabi Status Whatsapp Best
ਇਕ ਤੂੰ ਹੀ ਨੀ ਮੰਨਿਆ
ਮੈਂ ਤਾਂ ਮਨਾ ਲਿਆ ਸੀ ਸਾਰਾ ਜੱਗ
ਮੈਂ ਤਾਂ ਮਨਾ ਲਿਆ ਸੀ ਸਾਰਾ ਜੱਗ
Punjabi Me Whatsapp Status
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ
Punjabi Wale Status
ਮੇਰਾ ਦਿਲ ਕਮਜ਼ੋਰ
ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ
ਅਸੀਂ ਨਾ ਚਾਹੀਏ ਕੁਝ ਹੋਰ
ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ
ਅਸੀਂ ਨਾ ਚਾਹੀਏ ਕੁਝ ਹੋਰ
Punjabi Status for Whatsapp
ਮੋੜ ਨਹੀਂ ਸਕਿਆ ਕੋਈ, ਖੰਡੇ ਦੀਆਂ ਧਾਰਾਂ ਨੂੰ
ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ
ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ
Punjabi Language Status
ਜਿਹੜਾ ਪਿਅਾਰ ਨਾਲ ਤੱਕੇ ੳੁਹਨੂੰ ਤੱਕ ਲੲੀ ਦਾ
ਜਿਹੜਾ ਘੂਰ ਘੂਰ ਦੇਖੇ ੳੁਹਨੂੰ ਚੱਕ ਲੲੀ ਦਾ
ਜਿਹੜਾ ਘੂਰ ਘੂਰ ਦੇਖੇ ੳੁਹਨੂੰ ਚੱਕ ਲੲੀ ਦਾ
Punjabi Top Amazing Status
ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ
ਮੈਨੂੰ ਵਿਆਹ ਦਿਉ ਮੰਮੀ ਜੀ, ਮੈਂ ਡੈਡੀ ਜਿੱਡਾ ਹੋਇਆ
ਮੈਨੂੰ ਵਿਆਹ ਦਿਉ ਮੰਮੀ ਜੀ, ਮੈਂ ਡੈਡੀ ਜਿੱਡਾ ਹੋਇਆ
Punjabi Language Whatsapp Status
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ’ ਦਿੰਦਾ ਹੈ’ ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ
Punjabi Attitude Status
ਜ਼ਿੰਦਗੀ ਚ ਦਰਦ ਹੋਣਾ ਜ਼ਰੂਰੀ ਆ
ਤਦ ਹੀ ਜ਼ਿੰਦਗੀ ਦਾ ਅਸਲ ਪਤਾ ਚੱਲਦਾ
ਤਦ ਹੀ ਜ਼ਿੰਦਗੀ ਦਾ ਅਸਲ ਪਤਾ ਚੱਲਦਾ
Punjabi Status Whatsapp
ਤੂੰ ਮੇਰੀ ਨੀ ਸਕਦੀ ਦਸ ਤੇਰੀ ਕੀ ਮਾਜਬੋਰੀ ਆ,
ਮੈਂ ਤੇਰੇ ਬਿਨ ਜੀ ਨੀ ਸਕਦਾ, ਤੈਨੂੰ ਦੱਸਣਾ ਬਹੁਤ ਜ਼ਰੋੜੀ ਆ
ਮੈਂ ਤੇਰੇ ਬਿਨ ਜੀ ਨੀ ਸਕਦਾ, ਤੈਨੂੰ ਦੱਸਣਾ ਬਹੁਤ ਜ਼ਰੋੜੀ ਆ
Punjabi Status for Whatsapp Punjabi
ਗੁਸਤਾਖੀ ਗਲਤੀ ਹੋ ਸਕਦੀ,ਪਰ ਕੀਤਾ ਕਦੇ ਕਸੂਰ ਨਹੀ
ਏਧਰ ਸੁਣਕੇ ਓਧਰ ਲਾਉਣੀ,ਆਪਣਾ ਇਹ ਦਸਤੂਰ ਨਹੀ
ਏਧਰ ਸੁਣਕੇ ਓਧਰ ਲਾਉਣੀ,ਆਪਣਾ ਇਹ ਦਸਤੂਰ ਨਹੀ
Punjabiyo Ke Status in Punjabi
ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
एक से एक मस्त व्हात्सप्प स्टेटस –
Haryanvi Jaat Status in Hindi
Dhoka Bewafa Status in Hindi
Love Sad Status in Hindi
Sun Pagli Status in Hindi
Attitude Royal Status in Hindi